ਅਮਰੀਕਾ ’ਚ ਭਾਰਤੀ ਮੋਟਲ ਮਾਲਕ ਦੀ ਹੱਤਿਆ

0
173

ਵਾਸ਼ਿੰਗਟਨ : ਅਮਰੀਕਾ ਦੇ ਅਲਬਾਮਾ ਵਿਚ ਕਮਰੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗਾਹਕ ਨੇ ਭਾਰਤੀ ਮੂਲ ਦੇ 76 ਸਾਲਾ ਮੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸ਼ੈਫੀਲਡ ਦੇ ਹਿਲਕ੍ਰੈਸਟ ਮੋਟਲ ਦੇ ਮਾਲਕ ਪ੍ਰਵੀਨ ਰਾਓਜੀਭਾਈ ਪਟੇਲ ਦੀ ਪਿਛਲੇ ਹਫਤੇ ਹੱਤਿਆ ਕਰਨ ਵਾਲੇ 34 ਸਾਲਾ ਵਿਲੀਅਮ ਜੇਰੇਮੀ ਮੂਰ ਨੂੰ ਗਿ੍ਰਫਤਾਰ ਕਰ ਲਿਆ ਗਿਆ। ਮੂਰ ਕਮਰਾ ਕਿਰਾਏ ’ਤੇ ਲੈਣ ਲਈ ਮੋਟਲ ਆਇਆ ਤਾਂ ਉਨ੍ਹਾਂ ਵਿਚਾਲੇ ਬਹਿਸ ਹੋ  ਗਈ।
4 ਵਿਦਿਆਰਥੀ ਜ਼ਖਮੀ
ਅਟਲਾਂਟਾ : ਅਟਲਾਂਟਾ ਦੇ ਹਾਈ ਸਕੂਲ ਦੇ ਬਾਹਰ ਗੋਲੀਬਾਰੀ ’ਚ ਚਾਰ ਵਿਦਿਆਰਥੀ ਜ਼ਖਮੀ ਹੋ ਗਏ। ਅਟਲਾਂਟਾ ਪਬਲਿਕ ਸਕੂਲਜ਼ ਨੇ ਕਿਹਾ ਕਿ ਦੁਪਹਿਰ ਛੁੱਟੀ ਤੋਂ ਥੋੜ੍ਹੀ ਦੇਰ ਬਾਅਦ ਅਣਪਛਾਤੇ ਵਾਹਨ ਤੋਂ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਬੈਂਜਾਮਿਨ ਈ ਮੇਜ ਹਾਈ ਸਕੂਲ ਦੀ ਪਾਰਕਿੰਗ ’ਚ ਚਾਰ ਵਿਦਿਆਰਥੀ ਜ਼ਖਮੀ ਹੋ ਗਏ।

LEAVE A REPLY

Please enter your comment!
Please enter your name here