ਰਾਸ਼ਟਰੀ ਬਸਪਾ ਸਾਂਸਦ ਭਾਜਪਾ ’ਚ By ਨਵਾਂ ਜ਼ਮਾਨਾ - March 18, 2024 0 215 WhatsAppFacebookTwitterPrintEmail ਨਵੀਂ ਦਿੱਲੀ : ਬਸਪਾ ਸਾਂਸਦ ਸੰਗੀਤਾ ਆਜ਼ਾਦ ਸੋਮਵਾਰ ਭਾਜਪਾ ’ਚ ਸ਼ਾਮਲ ਹੋ ਗਈ। ਉਸ ਦੇ ਨਾਲ ਸਾਬਕਾ ਵਿਧਾਇਕ ਆਜ਼ਾਦ ਅਰਮਰਦਨ ਵੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਸੁਪਰੀਮ ਕੋਰਟ ਦੀ ਵਕੀਲ ਸੀਮਾ ਸਮਰਿਧੀ (ਕੁਸ਼ਵਾਹਾ) ਵੀ ਭਾਜਪਾ ’ਚ ਸ਼ਾਮਲ ਹੋ ਗਈ।