ਬਸਪਾ ਸਾਂਸਦ ਦਾਨਿਸ਼ ਅਲੀ ਨੇ ਸੋਨੀਆ ਦਾ ਅਸ਼ੀਰਵਾਦ ਲਿਆ

0
181

ਨਵੀਂ ਦਿੱਲੀ : ਯੂ ਪੀ ਦੇ ਅਮਰੋਹਾ ਤੋਂ ਬਸਪਾ ਸਾਂਸਦ ਦਾਨਿਸ਼ ਅਲੀ, ਜਿਨ੍ਹਾ ਨੂੰ ਪਾਰਟੀ ਨੇ ਮੁਅੱਤਲ ਕੀਤਾ ਹੋਇਆ ਸੀ, ਬੁੱਧਵਾਰ ਕਾਂਗਰਸ ਵਿਚ ਸ਼ਾਮਲ ਹੋ ਗਏ। ਉਨ੍ਹਾ ਸੋਨੀਆ ਗਾਂਧੀ ਨੂੰ ਮਿਲ ਕੇ ਅਸ਼ੀਰਵਾਦ ਲਿਆ। ਸਪਾ ਨਾਲ ਸਮਝੌਤੇ ਵਿਚ ਅਮਰੋਹਾ ਸੀਟ ਕਾਂਗਰਸ ਦੇ ਖਾਤੇ ਵਿਚ ਆਈ ਹੈ ਤੇ ਅਲੀ ਨੂੰ ਉੱਥੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here