ਸ਼ਹਿਜ਼ਾਦਾ ਵਾਇਨਾਡ ’ਚ ਵੀ ਹਾਰੇਗਾ : ਮੋਦੀ

0
134

ਨਾਂਦੇੜ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਅਮੇਠੀ ਵਾਂਗ ਇਸ ਵਾਰ ਲੋਕ ਸਭਾ ਚੋਣਾਂ ’ਚ ਕੇਰਲਾ ਦੇ ਵਾਇਨਾਡ ਹਲਕੇ ਤੋਂ ਕਾਂਗਰਸ ਦਾ ਸ਼ਹਿਜ਼ਾਦਾ ਹਾਰ ਜਾਵੇਗਾ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾਅਮੇਠੀ ਹਾਰਨ ਤੋਂ ਬਾਅਦ ਕਾਂਗਰਸ ਦੇ ਸ਼ਹਿਜ਼ਾਦਾ ਵਾਇਨਾਡ ’ਚ ਹਾਰਨਗੇ। ਇਸ ਲਈ ਉਨ੍ਹਾ ਨੂੰ 26 ਅਪਰੈਲ ਤੋਂ ਬਾਅਦ ਸੁਰੱਖਿਅਤ ਸੀਟ ਦੀ ਤਲਾਸ਼ ਕਰਨੀ ਪਵੇਗੀ। ਸੋਨੀਆ ਗਾਂਧੀ ਬਾਰੇ ਉਨ੍ਹਾ ਕਿਹਾ ਕਿ ਭਾਰਤ ਦੇ ਕੁਝ ਨੇਤਾ ਲੋਕ ਸਭਾ ਛੱਡ ਕੇ ਰਾਜ ਸਭਾ ’ਚ ਚਲੇ ਗਏ ਹਨ, ਕਿਉਂਕਿ ਉਨ੍ਹਾਂ ’ਚ ਚੋਣ ਲੜਨ ਦੀ ਹਿੰਮਤ ਨਹੀਂ ਹੈ।

LEAVE A REPLY

Please enter your comment!
Please enter your name here