ਰਾਸ਼ਟਰੀ 600 ਕਰੋੜ ਦੀ ਡਰੱਗਜ਼ ਸਣੇ 14 ਪਾਕਿਸਤਾਨੀ ਫੜੇ By ਨਵਾਂ ਜ਼ਮਾਨਾ - April 28, 2024 0 182 WhatsAppFacebookTwitterPrintEmail ਨਵੀਂ ਦਿੱਲੀ : ਸੁਰੱਖਿਆ ਬਲਾਂ ਨੇ ਗੁਜਰਾਤ ਦੀ ਕੌਮਾਂਤਰੀ ਜਲ ਸੀਮਾ ਨੇੜੇ ਇਕ ਕਿਸ਼ਤੀ ‘ਚੋਂ 600 ਕਰੋੜ ਦੀ 86 ਕਿੱਲੋ ਡਰੱਗਜ਼ ਸਣੇ 14 ਪਾਕਿਸਤਾਨੀਆਂ ਨੂੰ ਫੜਿਆ ਹੈ | ਮਾਰਚ ਵਿਚ ਵੀ ਡਰੱਗਜ਼ ਦੇ 60 ਪੈਕੇਟਾਂ ਨਾਲ 6 ਪਾਕਿਸਤਾਨੀ ਫੜੇ ਗਏ ਸਨ |