25.2 C
Jalandhar
Thursday, September 19, 2024
spot_img

ਰੋਨਾਲਡੋ ਨੇ ਇਕ ਅਰਬ ਫਾਲੋਅਰ ਦਾ ਰਿਕਾਰਡ ਬਣਾਇਆ

ਲਿਸਬਨ : ਮਹਾਨ ਫੁੱਟਬਾਲਰ ਕਿ੍ਸਟੀਆਨੋ ਰੋਨਾਲਡੋ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਕ ਅਕਬ ਫਾਲੋਅਰਜ਼ ਨੂੰ ਪਾਰ ਕਰਨ ਵਾਲਾ ਪਹਿਲਾ ਬੰਦਾ ਬਣ ਗਿਆ ਹੈ | ਉਸ ਦੇ ਇੰਸਟਾਗ੍ਰਾਮ ‘ਤੇ 63 ਕਰੋੜ 90 ਲੱਖ, ਫੇਸਬੁਕ ‘ਤੇ 17 ਕਰੋੜ 5 ਲੱਖ, ਐੱਕਸ ‘ਤੇ 11 ਕਰੋੜ 30 ਲੱਖ ਫਾਲੋਅਰ ਸਨ | 39 ਸਾਲਾ ਰੋਨਾਲਡੋ ਵੱਲੋਂ ਸ਼ੁਰੂ ਕੀਤੇ ਗਏ ਯੂਟਿਊਬ ਚੈਨਲ ਦੇ ਇਕ ਹਫਤੇ ਵਿਚ ਹੀ 5 ਕਰੋੜ ਸਬਸਕ੍ਰਾਈਬਰ ਬਣ ਗਏ ਸਨ | ਆਪਣੀ ਇਸ ਉਪਲੱਬਧੀ ਨੂੰ ਰੋਨਾਲਡੋ ਨੇ ਖੁਦ ਸਾਂਝਾ ਕੀਤਾ ਹੈ |

Related Articles

LEAVE A REPLY

Please enter your comment!
Please enter your name here

Latest Articles