ਵਕੀਲ ਦੀ ਝਾੜਝੰਬ

0
144

ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕਰਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਖਾਰਜ ਕਰ ਦਿੱਤਾ। ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਦੀ ਝਾੜ-ਝੰਬ ਕਰਦਿਆਂ ਕਿਹਾ ਕਿ ਅਦਾਲਤ ਕੋਲ ਅਜਿਹਾ ਕੋਈ ਹੁਕਮ ਜਾਰੀ ਕਰਨ ਦੇ ਅਖਤਿਆਰ ਨਹੀਂ ਹਨ। ਉਨ੍ਹਾ ਕਿਹਾਇਹ ਕੋਈ ਸਿਆਸੀ ਮੰਚ ਨਹੀਂ ਹੈ। ਤੁਸੀਂ ਬਾਰ ਦੇ ਮੈਂਬਰ ਹੋ। ਅਸੀਂ ਜੋ ਕਹਿੰਦੇ ਹਾਂ ਸਾਨੂੰ ਉਸ ਲਈ ਤੁਹਾਡੀ ਤਸਦੀਕ ਨਹੀਂ ਚਾਹੀਦੀ। ਤੁਸੀਂ ਜੋ ਕਹਿੰਦੇ ਹੋ ਉਹ ਕਾਨੂੰਨੀ ਜ਼ਾਬਤੇ ਦੇ ਨੇਮਾਂ ਦੇ ਘੇਰੇ ਵਿਚ ਹੋਣਾ ਚਾਹੀਦਾ ਹੈ।

LEAVE A REPLY

Please enter your comment!
Please enter your name here