ਰਾਸ਼ਟਰੀ ਆਪ ਦਾ ਖਾਤਾ ਖੁੱਲ੍ਹਿਆ By ਨਵਾਂ ਜ਼ਮਾਨਾ - October 8, 2024 0 185 WhatsAppFacebookTwitterPrintEmail ਆਮ ਆਦਮੀ ਪਾਰਟੀ ਪਹਿਲੀ ਵਾਰ ਜੰਮੂ-ਕਸ਼ਮੀਰ ਦੀ ਡੋਡਾ ਸੀਟ ਜਿੱਤ ਕੇ ਖਾਤਾ ਖੋਲ੍ਹਣ ’ਚ ਸਫਲ ਰਹੀ। ਇਸ ਦੇ ਉਮੀਦਵਾਰ ਮਹਿਰਾਜ ਮਲਿਕ ਨੇ ਭਾਜਪਾ ਦੇ ਗਜੈ ਸਿੰਘ ਰਾਣਾ ਨੂੰ 4470 ਵੋਟਾਂ ਦੇ ਫਰਕ ਨਾਲ ਹਰਾਇਆ। ਮਲਿਕ ਨੇ 22944 ਤੇ ਰਾਣਾ ਨੇ 18174 ਵੋਟਾਂ ਹਾਸਲ ਕੀਤੀਆਂ।