ਕਲਾ ਤੇ ਕਲਾਕਾਰ ਦੀ ਹਰਾਸਮੈਂਟ : ਕੰਗਨਾ

0
101

ਕੰਗਨਾ ਰਣੌਤ ਨੇ ਕਿਹਾਮੇਰੀ ਫਿਲਮ ਖਿਲਾਫ ਪ੍ਰਦਰਸ਼ਨ ਕਲਾ ਤੇ ਕਲਾਕਾਰ ਦੀ ਪੂਰੀ ਤਰ੍ਹਾਂ ਨਾਲ ਹਰਾਸਮੈਂਟ ਹੈ। ਪੰਜਾਬ ਦੇ ਕਈ ਸ਼ਹਿਰਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਲੋਕ ‘ਐਮਰਜੈਂਸੀ’ ਨੂੰ ਰਿਲੀਜ਼ ਨਹੀਂ ਹੋਣ ਦੇ ਰਹੇ। ਮੈਂ ਸਾਰੇ ਧਰਮਾਂ ਦਾ ਬਹੁਤ ਸਨਮਾਨ ਕਰਦੀ ਹਾਂ ਤੇ ਚੰਡੀਗੜ੍ਹ ’ਚ ਪੜ੍ਹੀ ਤੇ ਉੱਥੇ ਹੀ ਵੱਡੀ ਹੋਈ ਹਾਂ, ਇਸ ਲਈ ਮੈਂ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਹੈ ਤੇ ਉਸ ਦਾ ਪਾਲਣ ਕੀਤਾ ਹੈ। ਮੇਰਾ ਅਕਸ ਖਰਾਬ ਕਰਨ ਤੇ ਮੇਰੀ ਫਿਲਮ ‘ਐਮਰਜੈਂਸੀ’ ਨੂੰ ਨੁਕਸਾਨ ਪਹੁੰਚਾਉਣ ਲਈ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।