ਤਿੰਨ ਦਿਨਾਂ ‘ਚ ਦੂਜੀ ਮਾਡਲ ਵੱਲੋਂ ਖੁਦਕੁਸ਼ੀ

0
324

ਕੋਲਕਾਤਾ : ਇੱਥੋਂ ਦੇ ਪਾਤੁਲੀ ਇਲਾਕੇ ਵਿਚ ਮਾਡਲ ਨੇ ਕਥਿਤ ਤੌਰ ‘ਤੇ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਪਿਛਲੇ ਤਿੰਨ ਦਿਨਾਂ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ | ਪੁਲਸ ਮੁਤਾਬਕ ਮਿ੍ਤਕਾ ਦੀ ਪਛਾਣ ਮੰਜੂਸ਼ਾ ਨਿਯੋਗੀ ਵਜੋਂ ਹੋਈ ਹੈ | ਉਸ ਦੀ ਮਾਂ ਦਾ ਦਾਅਵਾ ਹੈ ਕਿ ਦੋ ਦਿਨ ਪਹਿਲਾਂ ਆਪਣੀ ਦੋਸਤ ਅਤੇ ਮਾਡਲ ਬਿਦਿਸ਼ਾ ਡੇ ਮਜ਼ੂਮਦਾਰ ਦੀ ਮੌਤ ਤੋਂ ਬਾਅਦ ਉਹ ਤਣਾਅ ਵਿਚ ਸੀ |

LEAVE A REPLY

Please enter your comment!
Please enter your name here