34.9 C
Jalandhar
Saturday, October 19, 2024
spot_img

ਪ੍ਰਗਯਾਨੰਦ ਫਾਈਨਲ ‘ਚ ਹਾਰਿਆ

ਚੇਨਈ : ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਯਾਨੰਦ ਸ਼ੁੱਕਰਵਾਰ ਨੂੰ ਮੇਲਟਵਾਟਰ ਚੈਂਪੀਅਨਜ਼ ਟੂਰ ਚੈਸੇਬਲ ਮਾਸਟਰਜ਼ 2020 ਆਨਲਾਈਨ ਟੂਰਨਾਮੈਂਟ ਦੇ ਫਾਈਨਲ ਵਿਚ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਡਿੰਗ ਲੀਰੇਨ ਤੋਂ ਸਖਤ ਟਾਈ-ਬ੍ਰੇਕਰ ਵਿਚ ਹਾਰ ਗਿਆ | ਚੇੱਨਈ ਦੇ 16 ਸਾਲਾ ਪ੍ਰਗਯਾਨੰਦ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਦੂਜਾ ਸੈੱਟ ਜਿੱਤ ਲਿਆ, ਪਰ ਇਸ ਤੋਂ ਬਾਅਦ ਦੋ ਬਾਜ਼ੀਆਂ ਦੇ ਬਲਿਟਜ਼ ਟਾਈਬ੍ਰੇਕਰ ਵਿਚ ਹਾਰ ਗਿਆ |

Related Articles

LEAVE A REPLY

Please enter your comment!
Please enter your name here

Latest Articles