ਟਰੰਪ ਨੋਬੇਲ ਪੁਰਸਕਾਰ ਲਈ ਦਾਅਵੇਦਾਰ

0
13

ਓਸਲੋ : ਨਾਰਵੇਈ ਨੋਬਲ ਕਮੇਟੀ ਦੇ ਸਕੱਤਰ ਕ੍ਰਿਸਟੀਅਨ ਬਰਗ ਹਾਰਪਵਿਕੇਨ ਨੇ ਵੀਰਵਾਰ ਕਿਹਾ ਕਿ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ 287 ਉਮੀਦਵਾਰਾਂ ‘ਤੇ ਵਿਚਾਰ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਸਾਲ ਦੀਆਂ ਨਾਮਜ਼ਦਗੀਆਂ ਵਿੱਚੋਂ 208 ਵਿਅਕਤੀ ਹਨ ਤੇ 79 ਸੰਗਠਨ ਹਨ।
ਕੰਬੋਡੀਆ, ਇਜ਼ਰਾਈਲ ਤੇ ਪਾਕਿਸਤਾਨ ਦੇ ਨੇਤਾਵਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਟਰੰਪ ਨੂੰ ਨਾਮਜ਼ਦ ਕੀਤਾ ਹੈ। ਨਾਮਜ਼ਦਗੀਆਂ ਲਈ ਆਖਰੀ ਮਿਤੀ 31 ਜਨਵਰੀ ਸੀ।