20.9 C
Jalandhar
Friday, October 18, 2024
spot_img

ਪਾਕਿਸਤਾਨ ਆਸਾਨੀ ਨਾਲ ਫਾਈਨਲ ‘ਚ

ਸਿਡਨੀ : ਪਾਕਿਸਤਾਨ ਬੁੱਧਵਾਰ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਕਿ੍ਕਟ ਦੇ ਫਾਈਨਲ ‘ਚ ਪੁੱਜ ਗਿਆ | ਉਸ ਦਾ ਭਾਰਤ ਤੇ ਇੰਗਲੈਂਡ ਵਿੱਚੋਂ ਵੀਰਵਾਰ ਜਿੱਤਣ ਵਾਲੀ ਟੀਮ ਨਾਲ ਮੁਕਾਬਲਾ ਹੋਵੇਗਾ |
ਨਿਊ ਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ‘ਤੇ 152 ਦੌੜਾਂ ਬਣਾਈਆਂ | ਪਾਕਿਸਤਾਨ ਨੇ 19.1 ਓਵਰਾਂ ‘ਚ 3 ਵਿਕਟਾਂ ‘ਤੇ 153 ਦੌੜਾਂ ਬਣਾ ਕੇ ਮੈਚ ਜਿੱਤ ਲਿਆ | ਪਾਕਿਸਤਾਨ 13 ਸਾਲ ਬਾਅਦ ਫਾਈਨਲ ‘ਚ ਪੁੱਜਾ ਹੈ | 2009 ਵਿਚ ਉਹ ਜੇਤੂ ਰਿਹਾ ਸੀ | ਪਾਕਿਸਤਾਨ ਵੱਲੋਂ ਸਲਾਮੀ ਬੱਲੇਬਾਜ਼ਾਂ ਬਾਬਰ ਆਜ਼ਮ (53) ਤੇ ਮੁਹੰਮਦ ਰਿਜ਼ਵਾਨ (57) ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ 105 ਦੌੜਾਂ ਜੋੜੀਆਂ | ਨਿਊ ਜ਼ੀਲੈਂਡ ਵੱਲੋਂ ਡੈਰਿਲ ਮਿਸ਼ੇਲ ਹੀ 53 ਦੌੜਾਂ ਬਣਾ ਸਕਿਆ |

Related Articles

LEAVE A REPLY

Please enter your comment!
Please enter your name here

Latest Articles