‘ਭਾਰਤ ਜੋੜੋ ਯਾਤਰਾ’ ‘ਚ ਨਹਿਰੂ ਦੀ ਪੁਸਤਕ ਵੰਡੀ

0
225

ਮੁੰਬਈ : ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਇਕ ਦਿਨ ਆਰਾਮ ਤੋਂ ਬਾਅਦ 68ਵੇਂ ਦਿਨ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਦੇ ਕਲਮਨੂਰੀ ਤੋਂ ਸੋਮਵਾਰ ਨੂੰ ਅੱਗੇ ਵਧੀ | ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜੈਯੰਤੀ ਦੇ ਮੌਕੇ ‘ਤੇ ਯਾਤਰਾ ‘ਚ ਸ਼ਾਮਲ ਹੋਣ ਵਾਲਿਆਂ ਨੂੰ ਉਨ੍ਹਾ ਦੀ ਕਿਤਾਬ ‘ਭਾਰਤ ਦੀ ਖੋਜ’ ਦੀਆਂ 600 ਕਾਪੀਆਂ ਵੰਡੀਆਂ ਜਾਣਗੀਆਂ |

LEAVE A REPLY

Please enter your comment!
Please enter your name here