16.2 C
Jalandhar
Friday, November 22, 2024
spot_img

ਸਤੇਂਦਰ ਜੈਨ ਤੇ ਸਾਥੀਆਂ ਤੋਂ 2.85 ਕਰੋੜ ਤੇ ਸੋਨੇ ਦੇ 133 ਸਿੱਕੇ ਜ਼ਬਤ

ਨਵੀਂ ਦਿੱਲੀ : ਮਨੀ ਲਾਂਡਰਿੰਗ ਦੀ ਜਾਂਚ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਅਤੇ ਉਨ੍ਹਾ ਦੇ ਸਾਥੀਆਂ ਵਿਰੁੱਧ ਛਾਪੇ ਦੌਰਾਨ 2.85 ਕਰੋੜ ਰੁਪਏ ਅਤੇ 133 ਸੋਨੇ ਦੇ ਸਿੱਕੇ ਜ਼ਬਤ ਕੀਤੇ ਗਏ ਹਨ | ਈ ਡੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਵਿਰੁੱਧ ਸੋਮਵਾਰ ਨੂੰ ਛਾਪੇਮਾਰੀ ਕੀਤੀ ਗਈ ਸੀ, ਉਨ੍ਹਾਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮਨੀ ਲਾਂਡਰਿੰਗ ਵਿੱਚ ਮੰਤਰੀ ਦੀ ਮਦਦ ਕੀਤੀ ਸੀ |

Related Articles

LEAVE A REPLY

Please enter your comment!
Please enter your name here

Latest Articles