ਪਿੱਦੀ ਸੈਟੇਲਾਈਟ ‘ਲਾਪਤਾ’

0
288

ਸ੍ਰੀਹਰੀਕੋਟਾ (ਆਂਧਰਾ)
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ ਸੋਮਨਾਥ ਨੇ ਐਤਵਾਰ ਕਿਹਾ ਕਿ ਪੁਲਾੜ ਏਜੰਸੀ ਦੇ ਪਹਿਲੇ ਸਮਾਲ ਸੈਟੇਲਾਈਟ ਲਾਂਚ ਵਹੀਕਲ (ਐੱਸ ਐੱਸ ਐੱਲ ਵੀ) ਦਾ ਟਰਮੀਨਲ ਪੜਾਅ ‘ਚ ਸੰਪਰਕ ਟੁੱਟ ਗਿਆ ਤੇ ਉਹ ‘ਲਾਪਤਾ’ ਹੋ ਗਿਆ | ਹਾਲਾਂਕਿ ਬਾਕੀ ਤਿੰਨ ਪੜਾਅ ‘ਚ ਉਸ ਨੇ ਆਸ ਮੁਤਾਬਕ ਪ੍ਰਦਰਸ਼ਨ ਕੀਤਾ ਤੇ ਪੁਲਾੜ ਏਜੰਸੀ ਲਾਂਚ ਵਾਹਨ ਅਤੇ ਉਪਗ੍ਰਹਿ ਦੀ ਸਥਿਤੀ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ | ਐੱਸ ਐੱਸ ਐੱਲ ਵੀ-ਡੀ1/ ਈ ਓ ਐੱਸ-02 ਪੁਲਾੜ ‘ਚ ਧਰਤੀ ਨਿਰੀਖਣ ਸੈਟੇਲਾਈਟ ਅਤੇ ਵਿਦਿਆਰਥੀਆਂ ਵੱਲੋਂ ਵਿਕਸਤ ਉਪਗ੍ਰਹਿ ਲੈ ਕੇ ਗਿਆ ਹੈ |

LEAVE A REPLY

Please enter your comment!
Please enter your name here