ਹੰਡਈ ਤੇ ਸਵਿਗੀ ਨੂੰ ਆਈ ਪੀ ਓ ਫਲੋਟ ਕਰਨ ਦੀ ਮਨਜ਼ੂਰੀ

0
131

ਨਵੀਂ ਦਿੱਲੀ : ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੰਡਈ ਦੀ ਭਾਰਤੀ ਇਕਾਈ ਅਤੇ ਡਲਿਵਰੀ ਕੰਪਨੀ ਸਵਿਗੀ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈ ਪੀ ਓ) ਨੂੰ ਫਲੋਟ ਕਰਨ ਲਈ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਦੀ ਮਨਜ਼ੂਰੀ ਮਿਲ ਗਈ ਹੈ। ਹੰਡਈ ਸ਼ੁਰੂਆਤੀ ਸ਼ੇਅਰ ਵਿਕਰੀ ਰਾਹੀਂ ਘੱਟੋ-ਘੱਟ 3 ਅਰਬ ਡਾਲਰ (ਲਗਭਗ 25,000 ਕਰੋੜ ਰੁਪਏ) ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਸਵਿਗੀ ਦੇ ਆਈ ਪੀ ਓ ਲਈ 10,000 ਕਰੋੜ ਰੁਪਏ ਤੋਂ ਵੱਧ ਦਾ ਅਨੁਮਾਨ ਲਗਾਇਆ ਗਿਆ ਹੈ।

LEAVE A REPLY

Please enter your comment!
Please enter your name here