ਭਾਰੀ ਮੀਂਹ ਕਾਰਨ ਪ੍ਰਧਾਨ ਮੰਤਰੀ ਦਾ ਪੁਣੇ ਦੌਰਾ ਰੱਦ

0
133

ਨਵੀਂ ਦਿੱਲੀ : ਪੁਣੇ ਵਿਚ ਭਾਰੀ ਮੀਂਹ ਕਾਰਨ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹਾਰਾਸ਼ਟਰ ਦੌਰਾ ਰੱਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੌਰੇ ਦੌਰਾਨ 20900 ਰੁਪਏ ਕਰੋੜ ਦੀਆਂ ਯੋਜਨਾਵਾਂ ਦੇ ਉਦਘਾਟਨ ਕਰਨੇ ਜਾਂ ਨੀਂਹ ਪੱਥਰ ਰੱਖਣੇ ਸਨ। ਉਨ੍ਹਾ ਜ਼ਿਲ੍ਹਾ ਅਦਾਲਤ ਤੋਂ ਸਰਵਗੇਟ ਪੁਣੇ ਤੱਕ ਚੱਲਣ ਵਾਲੀ ਮੈਟਰੋ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਾ ਸੀ।

LEAVE A REPLY

Please enter your comment!
Please enter your name here