ਐਤਕੀਂ ਹੈਲੀਕਾਪਟਰ ਨਹੀਂ

0
82

ਸ੍ਰੀਨਗਰ : ਇਸ ਸਾਲ ਅਮਰਨਾਥ ਤੀਰਥ ਯਾਤਰਾ ਲਈ ਹੈਲੀਕਾਪਟਰ ਸੇਵਾ ਉਪਲੱਬਧ ਨਹੀਂ ਹੋਵੇਗੀ। ਸ਼ਰਾਈਨ ਬੋਰਡ ਹਰ ਸਾਲ ਯਾਤਰਾ ਦੇ ਦੋ ਦੋਵਾਂ ਰੂਟਾਂਰਵਾਇਤੀ ਪਹਿਲਗਾਮ ਰੂਟ ਤੇ ਛੋਟੇ ਬਾਲਟਾਲ ਰੂਟ ’ਤੇ ਹੈਲੀਕਾਪਟਰ ਸੇਵਾ ਮੁਹੱਈਆ ਕਰਵਾਉਂਦਾ ਹੈ। ਇਸ ਵਾਰ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਵਾਧੂ ਚੌਕਸੀ ਵਰਤੀ ਜਾ ਰਹੀ ਹੈ। ਸ਼ਰਧਾਲੂ ਗੁਫਾ ਤੱਕ ਪੈਦਲ ਜਾ ਸਕਦੇ ਹਨ ਜਾਂ ਘੋੜਿਆਂ ਅਤੇ ਪਾਲਕੀਆਂ ਦੀਆਂ ਸੇਵਾਵਾਂ ਲੈ ਸਕਦੇ ਹਨ।